[{"id":40746380,"name":"BLOOMING","trackName":"BLOOMING","artistName":"Nimrat Khaira","albumName":"Just Overrated","duration":198.0,"instrumental":false,"hasWordSync":false,"plainLyrics":"ਪਿਆਰ ਕਦੋਂ ਘੱਟ ਵੱਧ ਹੁੰਦਾ ਏ\nਜਦੋਂ ਵੀ ਹੁੰਦਾ ਬੇਹੱਦ ਹੁੰਦਾ ਏ\nਪਿਆਰ ਕਦੋਂ ਘੱਟ ਵੱਧ ਹੁੰਦਾ ਏ\nਜਦੋਂ ਵੀ ਹੁੰਦਾ ਬੇਹੱਦ ਹੁੰਦਾ ਏ\n\nਕੁਝ ਚਿੱਤ ਨਹੀਂ ਰਹਿੰਦਾ\nਕੁਝ ਹੋਰ ਨਹੀਂ ਦਿਸਦਾ\nਕੁਝ ਚਿੱਤ ਨਹੀਂ ਰਹਿੰਦਾ\nਕੁਝ ਹੋਰ ਨਹੀਂ ਦਿਸਦਾ\nਓਦੋਂ ਬਸ ਸੱਜਣ ਹੀ ਰੱਬ ਹੁੰਦਾ ਏ\n\nਪਿਆਰ ਕਦੋਂ ਘੱਟ ਵੱਧ ਹੁੰਦਾ ਏ\nਜਦੋਂ ਵੀ ਹੁੰਦਾ ਬੇਹੱਦ ਹੁੰਦਾ ਏ\nਪਿਆਰ ਕਦੋਂ ਘੱਟ ਵੱਧ ਹੁੰਦਾ ਏ\nਜਦੋਂ ਵੀ ਹੁੰਦਾ ਬੇਹੱਦ ਹੁੰਦਾ ਏ\nਜਦੋਂ ਵੀ ਹੁੰਦਾ ਬੇਹੱਦ ਹੁੰਦਾ ਏ\n\nਦਿਨ ਨੂੰ ਚੈਨ ਨੀਂਦ ਨਾ ਆਵੇ\nਰਾਤਾਂ ਨੂੰ ਰਾਤਾਂ ਨੂੰ\nਧੁੱਪ ਵੀ ਨਹੀਂ ਲੱਗਦੀ ਦਿਲ ਕਰੇ\nਮੁਲਾਕਾਤਾਂ ਨੂੰ ਮੁਲਾਕਾਤਾਂ ਨੂੰ\nਇਕੱਲੇ ਇਕੱਲੇ ਬਹਿਣਾ ਦੂਰ ਦੂਰ ਰਹਿਣਾ\nਸਹੇ ਦੋ ਦਿਲਾਂ ਕੋਲੋਂ ਘੱਟ ਹੁੰਦਾ ਏ\n\nਪਿਆਰ ਕਦੋਂ ਘੱਟ ਵੱਧ ਹੁੰਦਾ ਏ\nਜਦੋਂ ਵੀ ਹੁੰਦਾ ਬੇਹੱਦ ਹੁੰਦਾ ਏ\nਪਿਆਰ ਕਦੋਂ ਘੱਟ ਵੱਧ ਹੁੰਦਾ ਏ\nਜਦੋਂ ਵੀ ਹੁੰਦਾ ਬੇਹੱਦ ਹੁੰਦਾ ਏ\n\nਗਿਣਿਆ ਮਿਣਿਆ ਤੁਲਿਆ ਕਿੱਥੇ ਜਾਂਦਾ ਏ\nਕਿੰਨਾ ਕਰਦੇ ਆਂ ਭੁੱਲਿਆ ਕਿੱਥੇ ਜਾਂਦਾ ਏ\nਖੰਭਾਂ ਖ਼ਿਆਲਾਂ ਨੂੰ ਡੱਕਿਆ ਕਿੱਥੇ ਜਾਂਦਾ ਏ\nਦਿਲ ਕਾਬੂ ਵਿੱਚ ਰੱਖਿਆ ਕਿੱਥੇ ਜਾਂਦਾ ਏ\nਕੁਝ ਕਮੀ ਕਮੀ ਲੱਗਦੀ\nਕੁਝ ਘੱਟ ਘੱਟ ਜਿਹਾ ਲੱਗਦਾ\n\nਭਾਵੇਂ ਹਰ ਕਿਸੇ ਕੋਲ ਸਭ ਹੁੰਦਾ ਏ\nਪਿਆਰ ਕਦੋਂ ਘੱਟ ਵੱਧ ਹੁੰਦਾ ਏ\nਜਦੋਂ ਵੀ ਹੁੰਦਾ ਬੇਹੱਦ ਹੁੰਦਾ ਏ\nਜਦੋਂ ਵੀ ਹੁੰਦਾ ਬੇਹੱਦ ਹੁੰਦਾ ਏ","syncedLyrics":null,"lyricsfile":"version: '1.0'\nmetadata:\n  title: BLOOMING\n  artist: Nimrat Khaira\n  album: Just Overrated\n  duration_ms: 198000\n  instrumental: false\nlines: []\nplain: |-\n  ਪਿਆਰ ਕਦੋਂ ਘੱਟ ਵੱਧ ਹੁੰਦਾ ਏ\n  ਜਦੋਂ ਵੀ ਹੁੰਦਾ ਬੇਹੱਦ ਹੁੰਦਾ ਏ\n  ਪਿਆਰ ਕਦੋਂ ਘੱਟ ਵੱਧ ਹੁੰਦਾ ਏ\n  ਜਦੋਂ ਵੀ ਹੁੰਦਾ ਬੇਹੱਦ ਹੁੰਦਾ ਏ\n\n  ਕੁਝ ਚਿੱਤ ਨਹੀਂ ਰਹਿੰਦਾ\n  ਕੁਝ ਹੋਰ ਨਹੀਂ ਦਿਸਦਾ\n  ਕੁਝ ਚਿੱਤ ਨਹੀਂ ਰਹਿੰਦਾ\n  ਕੁਝ ਹੋਰ ਨਹੀਂ ਦਿਸਦਾ\n  ਓਦੋਂ ਬਸ ਸੱਜਣ ਹੀ ਰੱਬ ਹੁੰਦਾ ਏ\n\n  ਪਿਆਰ ਕਦੋਂ ਘੱਟ ਵੱਧ ਹੁੰਦਾ ਏ\n  ਜਦੋਂ ਵੀ ਹੁੰਦਾ ਬੇਹੱਦ ਹੁੰਦਾ ਏ\n  ਪਿਆਰ ਕਦੋਂ ਘੱਟ ਵੱਧ ਹੁੰਦਾ ਏ\n  ਜਦੋਂ ਵੀ ਹੁੰਦਾ ਬੇਹੱਦ ਹੁੰਦਾ ਏ\n  ਜਦੋਂ ਵੀ ਹੁੰਦਾ ਬੇਹੱਦ ਹੁੰਦਾ ਏ\n\n  ਦਿਨ ਨੂੰ ਚੈਨ ਨੀਂਦ ਨਾ ਆਵੇ\n  ਰਾਤਾਂ ਨੂੰ ਰਾਤਾਂ ਨੂੰ\n  ਧੁੱਪ ਵੀ ਨਹੀਂ ਲੱਗਦੀ ਦਿਲ ਕਰੇ\n  ਮੁਲਾਕਾਤਾਂ ਨੂੰ ਮੁਲਾਕਾਤਾਂ ਨੂੰ\n  ਇਕੱਲੇ ਇਕੱਲੇ ਬਹਿਣਾ ਦੂਰ ਦੂਰ ਰਹਿਣਾ\n  ਸਹੇ ਦੋ ਦਿਲਾਂ ਕੋਲੋਂ ਘੱਟ ਹੁੰਦਾ ਏ\n\n  ਪਿਆਰ ਕਦੋਂ ਘੱਟ ਵੱਧ ਹੁੰਦਾ ਏ\n  ਜਦੋਂ ਵੀ ਹੁੰਦਾ ਬੇਹੱਦ ਹੁੰਦਾ ਏ\n  ਪਿਆਰ ਕਦੋਂ ਘੱਟ ਵੱਧ ਹੁੰਦਾ ਏ\n  ਜਦੋਂ ਵੀ ਹੁੰਦਾ ਬੇਹੱਦ ਹੁੰਦਾ ਏ\n\n  ਗਿਣਿਆ ਮਿਣਿਆ ਤੁਲਿਆ ਕਿੱਥੇ ਜਾਂਦਾ ਏ\n  ਕਿੰਨਾ ਕਰਦੇ ਆਂ ਭੁੱਲਿਆ ਕਿੱਥੇ ਜਾਂਦਾ ਏ\n  ਖੰਭਾਂ ਖ਼ਿਆਲਾਂ ਨੂੰ ਡੱਕਿਆ ਕਿੱਥੇ ਜਾਂਦਾ ਏ\n  ਦਿਲ ਕਾਬੂ ਵਿੱਚ ਰੱਖਿਆ ਕਿੱਥੇ ਜਾਂਦਾ ਏ\n  ਕੁਝ ਕਮੀ ਕਮੀ ਲੱਗਦੀ\n  ਕੁਝ ਘੱਟ ਘੱਟ ਜਿਹਾ ਲੱਗਦਾ\n\n  ਭਾਵੇਂ ਹਰ ਕਿਸੇ ਕੋਲ ਸਭ ਹੁੰਦਾ ਏ\n  ਪਿਆਰ ਕਦੋਂ ਘੱਟ ਵੱਧ ਹੁੰਦਾ ਏ\n  ਜਦੋਂ ਵੀ ਹੁੰਦਾ ਬੇਹੱਦ ਹੁੰਦਾ ਏ\n  ਜਦੋਂ ਵੀ ਹੁੰਦਾ ਬੇਹੱਦ ਹੁੰਦਾ ਏ\n"}]